Monday, August 13, 2012

ਚਾਂਦੀ ਦਾ ਤਮਗਾ ਜੇਤੂ ਪਹਿਲਵਾਨ;-ਸੁਸ਼ੀਲ ਕੁਮਾਰ


      ਚਾਂਦੀ ਦਾ ਤਮਗਾ ਜੇਤੂ ਪਹਿਲਵਾਨ;-ਸੁਸ਼ੀਲ ਕੁਮਾਰ
                            ਰਣਜੀਤ ਸਿੰਘ ਪ੍ਰੀਤ
ਭਾਰਤ ਲਈ 66 ਕਿਲੋ ਭਾਰ ਦੀ ਫ੍ਰੀ-ਸਟਾਈਲ ਕੁਸ਼ਤੀ ਵਿੱਚੋਂ ਬਿਮਾਰ ਹੋਣ ਦੇ ਬਾਵਜੂਦ ਵੀ ਚਾਂਦੀ ਦਾ ਤਮਗਾ ਜਿੱਤਣ ਵਾਲੇ ਸੁਸ਼ੀਲ ਕੁਮਾਰ ਨੂੰ ਪਹਿਲਵਾਨੀ ਦੀ ਗੁੜ੍ਹਤੀ ਦਾਦਾ,ਪਿਤਾ,ਅਤੇ ਭਰਾ ਤੋਂ ਮਿਲੀ ਹੈ । ਇਸ ਪਹਿਲਵਾਨ ਦਾ ਜਨਮ ਬਪਰੋਲਾ (ਦਿੱਲੀ) ਵਿੱਚ 26 ਮਈ 1983 ਨੂੰ ਡੀਟੀਸੀ ਬੱਸ ਡ੍ਰਾਈਵਰ ਦੀਵਾਨ ਸਿੰਘ ਅਤੇ ਮਾਤਾ ਕਮਲਾ ਦੇਵੀ ਦੇ ਘਰ ਹੋਇਆ । ਪੰਜ ਫੁਟ ਪੰਜ ਇੰਚ ਕੱਦ ਦੇ ਸੁਸ਼ੀਲ ਨੇ ਦਿੱਲੀ ਦੇ ਐਨ ਆਈ ਐਸ ਨਾਲ ਜੁੜਨ ਅਤੇ ਸਤਪਾਲ ਪਦਮਸ਼੍ਰੀ ਅਤੇ ਯਸ਼ਵੀਰ ਸਿੰਘ ਤੋਂ ਕੁਸ਼ਤੀ ਦੇ ਗੁਰਮੰਤਰ ਸਿਖੇ ਹਨ । ਸੁਸ਼ੀਲ ਦੀ ਪੱਤਨੀ ਸਵੀ ਸੋਲੰਕੀ ਨੇ ਵੀ ਆਪਣਾ ਸਾਰਥਕ ਸਹਿਯੋਗ ਦਿੱਤਾ ਹੈ । ਇਨਾਮਾਂ-ਸਨਮਾਨਾਂ ਨੇ ਵੀ ਹੌਂਸਲਾ ਵਧਾਇਆ ਹੈ। ਇਸ ਭਾਰਤੀ ਭਲਵਾਨ ਦੇ ਮੁਕਾਬਲਿਆਂ ਦੀ ਕਹਾਣੀ ਇਹ ਵੇਰਵੇ ਬਿਆਂਨ ਕਰਦੇ ਹਨ ;
ਓਲੰਪਿਕ ਖੇਡਾਂ
ਚਾਂਦੀ
66ਕਿਲੋ
ਕਾਂਸੀ
ਵਿਸ਼ਵ ਚੈਪੀਅਨਸ਼ਿੱਪ
ਸੋਨਾ
66 ਕਿਲੋ
ਸੋਨਾ
2003 ਲੰਦਨ
60 ਕਿਲੋ
ਸੋਨਾ
2005 ਕੈਪ ਟਾਊਨ
66 ਕਿਲੋ
ਸੋਨਾ
2007 ਲੰਦਨ
66 ਕਿਲੋ
ਸੋਨਾ
2009 ਜਲੰਧਰ
66 ਕਿਲੋ
ਸੋਨਾ
2010 ਦਿੱਲੀ
66 ਕਿਲੋ
ਸੋਨਾ
2010 ਨਵੀਂ ਦਿੱਲੀ
66 ਕਿਲੋ
ਚਾਂਦੀ
66 ਕਿਲੋ
ਕਾਂਸੀ
2003 ਨਵੀਂ ਦਿੱਲੀ
66 ਕਿਲੋ
ਕਾਂਸੀ
2008 ਜੀਜੂ ਆਈਸਲੈਂਡ
66 ਕਿਲੋ

No comments:

Post a Comment