Paralympic Games & Record Holder Swimmer Freney
Ranjit Singh Preet
20 ਵਰ੍ਹਿਆਂ ਦੀ 6
ਜੂਨ 1992 ਨੂੰ ਜਨਮੀ ਅਤੇ ਹੁਣ ਪੜ੍ਹਾਈ ਕਰ ਰਹੀ ਆਸਟਰੇਲੀਅਨ ਤੈਰਾਕ ਫਰੈਂਸੀ ਜੈਕੂਲੀਨ ਨੇ
ਪੈਰਾਲੰਪਿਕ ਖੇਡਾਂ ਵਿੱਚੋਂ 8 ਸੋਨ ਤਮਗੇ ਜਿੱਤ ਕੇ ਸਭ ਦੇ ਮਨ ਮੋਹ ਲਏ । ਇਸ ਦਾ ਦਾਦਾ ਵੀ ਤੈਰਾਕ
ਸੀ ਅਤੇ ਪਿਤਾ ਅਥਲੀਟ । ਇਸ ਦਾ ਦਾਦਾ ਪੀਟਰ ਫਰੈਂਸੀ ਵੀ ਤੈਰਾਕ ਅਤੇ ਕੋਚ ਸੀ । ਇਸ ਦਾ ਪਿਤਾ
ਮਾਈਕਲ ਫਰੈਂਸੀ ਵੀ ਖਿਡਾਰੀ ਸੀ ਅਤੇ ਆਪਣੀ ਅਪਾਹਜ ਬੇਟੀ ਨੂੰ ਉਤਸ਼ਾਹਤ ਕਰਦਾ ਰਿਹਾ ਹੈ । ਇਹ
ਰਿਚਮੰਡ ਵੈਲੀ ਸਵਿਮ ਕਲੱਬ ਆਸਟਰੇਲੀਆ ਨਾਲ ਜੁੜੀ ਹੋਈ ਹੈ ।
ਇਸ ਨੇ ਇਹ 8 ਸੁਨਹਿਰੀ ਤਮਗੇ ਇਥੇ ਦਰਜ
ਤੈਰਾਕੀ ਦੀਆਂ ਇਹਨਾਂ ਈਵੈਂਟਸ ਵਿੱਚੋਂ ਹਾਸਲ ਕੀਤੇ ਹਨ ;- Women's 200m Ind. Medley - SM7
- Women's 50m Butterfly - S7
- Women's 100m Backstroke - S7
- Women's 50m Freestyle - S7
- Women's 100m Freestyle - S7
- Women's 400m Freestyle - S7
- Women's 4x100m Freestyle Relay - 34 Points
No comments:
Post a Comment