ਗਹਿਰੇ ਦੁੱਖ ਦਾ ਪ੍ਰਗਟਾਵਾ ( ਵਿਸ਼ੇਸ਼ ਰਿਪੋਰਟਰਾਂ ਰਾਹੀਂ)
ਬਲਾਕ ਅਤੇ ਜਿ਼ਲ੍ਹਾ ਪੱਧਰ ਦੀਆਂ ਮੀਟਿੰਗਾਂ ਵਿੱਚ ਭਗਤਾ ਭਾਈ ਕਾ ਦੇ ਸਾਹਿਤਕਾਰ,ਸੰਪਾਦਕ,ਪਸਵਕ ਚੇਅਰਮੈਨ.,ਪ੍ਰੈਸ ਕਲੱਬ ਦੇ ਸਰਪ੍ਰਸਤ,ਪ੍ਰਧਾਨ ਸਾਹਿਤ ਸਭਾ,ਪ੍ਰੈਸ ਸਕੱਤਰ ਸੋਸਲ ਵੈੱਲਫ਼ੇਅਰ ਕਲੱਬ,ਰੂਰਲ ਕਲੱਬ ,ਸ਼ਹੀਦ ਭਗਤ ਸਿੰਘ ਕਲੱਬ,ਫਰੈਂਡਜ਼ ਕਲੱਬ ਦੇ ਸਲਾਹਕਾਰ ,ਕਈ ਹੋਰ ਸੰਗਠਨਾਂ ਦੇ ਮੈਂਬਰ /ਅਗਜ਼ੈਕਟਿਵ ਮੈਂਬਰ, ਅਖ਼ਬਾਰ ਦੇ ਵਿਸ਼ੇਸ ਪ੍ਰਤੀਨਿਧੀ, ਰਿਟਾਇਰਡ ਗਜ਼ਟਿਡ ਅਫ਼ਸਰ ,ਰਣਜੀਤ ਸਿੰਘ ਪ੍ਰੀਤ ਦੇ ਪਿਤਾ ਸਰਦਾਰ ਜਸਵੰਤ ਸਿੰਘ ਜੀ ਗੁਰਦਿਆਂ ਦੇ ਕੈਂਸਰ ਨਾਲ ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ,ਜਿਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ ਨੂੰ ਕੀਤਾ ਗਿਆ,ਇਸ ਮੌਕੇ ਵੱਡੀ ਗਿਣਤੀ ਵਿੱਚ ਰਾਜਨੀਤਕ ਆਗੂ,ਸਮਾਜਸੇਵੀ ਜਥੇਬੰਦੀਆਂ ਦੇ ਮੈਂਬਰ,ਇਲਾਕੇ ਦੇ ਪੰਚ ,ਸਰਪੰਚ,ਅਤੇ ਰਿਸ਼ਤੇਦਾਰ ਹਾਜ਼ਰ ਸਨ।ਵੱਖ ਵੱਖ ਜਥੇਬੰਦੀਆਂ ਕਿਸਾਨ ਯੂਨੀਅਨ ,ਪੈਨਸ਼ਨਰਜ਼ ਯੂਨੀਅਨ,ਪ੍ਰੈਸ ਕਲੱਬ, ਸਾਹਿਤ ਸਭਾਵਾਂ,ਕਰਿਆਨਾ ਯੂਨੀਅਨ, ਆੜਤੀਆ ਐਸੋਸੀਏਸ਼ਨ,ਮਨਿਆਰੀ ਯੂਨੀਅਨ,ਸਥਾਨਕ ਕਲੱਬਾਂ,ਪੰਚਾਇਤਾਂ ਅਤੇ ਹੋਰਨਾਂ ਦਰਜਨਾਂ ਜਥੇਬੰਦੀਆਂ ਨੇ ਸ ਪ੍ਰੀਤ ਅਤੇ ਉਹਨਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ,ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।*****

No comments:
Post a Comment